Monday, August 27, 2007

Nazam: Supne...

qUM ikhw:

“c`l supny bIjIey!”

mYN ikhw:

“jy bIijAW au`gdy

qW

dumyl q`k

myry hI supny huMdy !!”

3 comments:

ਸਾਥੀ said...

ਤਮੰਨਾ ਜੀ
ਅੱਜ ਪਹਿਲੀ ਬਾਰ ਤੁਹਾਡੇ ਬਲਾਗ ਦੀ ਯਾਤਰਾ ਕੀਤੀ ਹੈ। ਬਹੁਤ ਚੰਗਾ ਲੱਗਿਆ। ਸੁਪਨੇ ਜਰੂਰ ਬੀਜਦੇ ਰਹੋ। ਜਰੂਰ ਇਕ ਦਿਨ ਦੂਰ ਦਿਸਹੱਦਿਆਂ ਤੀਕ ਤੁਹਾਡੇ ਸੁਪਨੇ ਹੀ ਹੋਣਗੇ।
ਸ਼ਾਥੀ
haikupunjabi.wordpress.com

Rishi Garg said...

ਮੌਸਮੀਂ ਨਹੀਂ ਹੁੰਦੇ

ਮੁਹੱਬਤੀ ਫੁੱਲ

ਨਾ ਹੀ ਰੁੱਤਾਂ ਤੇ ਮੁਹਥਾਜ

ਇਹ ਤਾਂ ਪਤਝੜਾਂ 'ਚ ਵੀ

ਮਹਿਕਦੇ, ਟਹਿਕਦੇ

ਹਵਾ ਦੀ ਛੋਹ ਨਾਲ

ਬਾਵਰੇ ਹੋ ਝੂਮਦੇ

Rishi Garg said...

ਮੌਸਮੀਂ ਨਹੀਂ ਹੁੰਦੇ

ਮੁਹੱਬਤੀ ਫੁੱਲ

ਨਾ ਹੀ ਰੁੱਤਾਂ ਤੇ ਮੁਹਥਾਜ

ਇਹ ਤਾਂ ਪਤਝੜਾਂ 'ਚ ਵੀ

ਮਹਿਕਦੇ, ਟਹਿਕਦੇ

ਹਵਾ ਦੀ ਛੋਹ ਨਾਲ

ਬਾਵਰੇ ਹੋ ਝੂਮਦੇ